ਦੋ ਰਸਤੇਆਂ ਵਿਚੋਂ ਮੈਂ ਇਕ ਰਸਤਾ ਚੁਨਿਯਾ,
ਉਸ ਤੇ ਖੁਸੀ ਨਾਲ ਚਲਨ ਦਾ ਇਕ ਸੁਪਨਾ ਬੁਨੀਯਾ |
ਪੇਰ ਰਖਣ ਸਾਰ ਹੀ ਕੰਡਾ ਚੁਬਾ,
ਦੂਜਾ ਪੇਰ ਚਿਕੜ ਵਿਚ ਖੁਭਾ |
ਦਿਲ ਵਿਚ ਮੈਂ ਸੋਚੇਯਾ ਇਕ ਵਾਰ,
ਕਯੋਂ ਇਹ ਰਸਤਾ ਚੁਨੀਯਾ ਮੈਂ ਯਾਰ?
ਇਕ ਪਲ ਮੈਨੂ ਰੋਣਾ ਆਯਾ,
ਦੂਜੇ ਪਲ ਆਪਣੇ ਫ਼ੇਸਲੇ ਤੇ ਪਸ਼ਤਾਯਾ |
ਇਕ ਚਿਤ ਕਰੇ ਕੀ ਮੁੜ ਜਾਵਾ ਪਿਛੇ,
ਦੂਜੇ ਰਸਤੇ ਪਾ ਲਵਾਂਗੀ ਜੋ ਆਵੇਗਾ ਹਿੱਸੇ |
ਉਸੇ ਪਲ"ਤੇਰੀ" ਆਵਾਜ਼ ਨੇ ਸੁਣਾਯਾ,
"ਮੈਂ" ਤੇ ਕਦੀ ਤੇਨੂ ਪਿਛੇ ਹਟਣ ਦਾ ਗੁਣ ਨਾ ਸਿਖਾਯਾ |
ਨਾਲ ਹੀ ਕਰ ਲਯਾ ਮੈਂ ਆਪਣਾ ਦਿਲ ਕਠੋਰ,
ਜਖਮੀ ਪੈਰਾਂ ਨਾਲ ਸ਼ੁਰੂ ਕਰ ਲਯੀ ਆਪਣੀ ਤੋਰ |
ਜਖਮੀ ਪੇਰ ਤੁਰਦੇ ਜਾਣ ,
ਪਰ ਮੰਜਿਲ ਦਾ ਦਿਸੇ ਨਾ ਨਿਸ਼ਾਨ |
ਇਕ ਵਾਰ ਫਿਰ ਦਿਲ ਕਮਜ਼ੋਰ ਹੋਏਯਾ,
ਹੋਂਸਲਾ ਛਡ ਕੇ ਫੇਰ ਰੋਏਯਾ |
ਫੇਰ ਤੇਰੀ ਸਿਖਿਯਾਵਾ ਦੀ ਮੈਂ ਪੰਡ ਖੋਲੀ ,
ਜਿਸ ਵਿਚ ਤੂ ਮੈਨੂ ਨਾ ਰੋਣ ਦੀ ਗੱਲ ਬੋਲੀ |
ਇਕ ਵਾਰ ਫਿਰ ਚਲ ਪਯੀ ਮੈਂ ਦ੍ਰਿੜਤਾ ਦੇ ਨਾਲ ,
ਹੁਣ ਤਾਂ ਹੋ ਚੁਕਾ ਹੀ ਬਹੁਤ ਹੀ ਬੁਰਾ ਹਾਲ |
ਪਰ ਅਗੇ ਵਧਣ ਦਾ ਰਸਤਾ ਖਤਮ ਹੁੰਦਾ ਨਜ਼ਰ ਆਯਾ,
ਏਸ ਖੋਫਨਾਕ ਘੜੀ ਨੇ ਮੈਨੂ ਬਹੁਤ ਸਤਾਯਾ |
ਉਸੇ ਵਕਤ ਤੇਰੀ ਸਿਖਿਯਾ ਨੇ ਮੇਰੇ ਤੇ ਪ੍ਰਭਾਵ ਪਾਯਾ ,
ਉਸ ਖਤਮ ਹੋਏ ਰਸਤੇ ਨੂ ਮੈਂ ਸਾਫ਼ ਕਰਕੇ ਅੱਗੇ ਵਦਾਯਾ |
ਫੇਰ ਮੈਂ ਤੁਰਦੀ ਗਯੀ ਤੁਰਦੀ ਗਯੀ ਤੇ ਤੁਰਦੀ ਗਯੀ,
ਅੱਜ ਵੀ ਤੁਰਦੀ ਜਾ ਰਹੀ ਆ ਤੁਰਦੀ ਜਾ ਰਹੀ ਆ.................................................
ਮੰਜਿਲ ਦੀ ਤਲਾਸ਼ ਵਿਚ ਰੁਲਦੀ ਪਯੀ ਆ ||
ਪਰ ਹੋਂਸਲਾ ਤੇ ਹਿਮ੍ਮਤ ਨਹੀ ਛਡਅਗੀ,
ਮੰਜਿਲ ਲਬ ਕੇ ਹੀ ਹਟਾਂਗੀ |
ਹੁਣ ਮੈਨੂ ਕੋਯੀ ਅਫਸੋਸ ਨਹੀ ਕੀ ਮੈਂ ਦੂਜਾ ਰਸਤਾ ਅਪਨਾਯਾ,
ਇਸੇ ਰਸਤੇ ਵਿਚ ਮੈਂ ਆਪਣੀ ਖੋਯੀ ਹੋਯੀ ਆਤਮਾ ਨੂ ਪਾਯਾ |
ਇਨ੍ਹਾ ਸੋਚਾਂ ਵਿਚੋਂ ਨਿਕਲ ਕੇ ਮੈਂ ਆਪਣੇ ਆਪ ਨੂ ਸਮਜਾਯਾ,
ਚਲ ਉਠ ਕੁੜੀਏ ਅੱਗੇ ਵਧ, ਇਸ ਦੁਨੀਯਾ ਨੇ ਤੇਨੂ ਬਹੁਤ ਰੋਯਾਯਾ....................................................||
ਅਤੇ ਦਿਲ ਕਠੋਰ ਕਰ ਤੇ ਹਿਮ੍ਮਤ ਰਖ ,
ਜਦ ਤਕ ਤੂ ਆਪਣੀ ਮੰਜਿਲ ਨੂ ਨਹੀ ਪਾਯਾ........................................................................................!!
central idea
thank u, lovely god for being with me. even giving me courage when i walk through difficult roads.i know my decision of choosing this path was wrong. from my first step i judged that this road ain't easy. i panicked many times. but you never gave me such a lesson of looking behind.u always taught me to go straight and forward on whatever i had chosen. i didn't find/ see any destination yet. i m very tired , exhausted and mind had made decision to QUIT-but heart don't allow. it says MOVE ON.i m still walking blindly towards the direction u mentioned. but i can't see my destination. god, i m really tired now. i don't have any energy left. i m in worst condition. please just give me one view of destination so that i get courage that the ROAD WHICH I HAD CHOSEN LEADS TO DESTINATION...........................!
All you need is the
ReplyDelete1. plan
2. the road map
3. the courage to press on to your destination.
nothing can be achieved without difficulties
ReplyDeletehave courage ,hope and
YES, DETERMINATION
that's what a life is
ReplyDeleteoptions
decisions
difficulties
inspirations
determination
and we just have to MOVE ON.......!!!
That's a great piece Tarnjot!
ReplyDelete