Friday, 26 August 2011

A WAIT.......THAT WILL NEVER END!

dear friends although raksha bandhan is gone but i want to share a rare piece of poetry written in punjabi. . so i m sharing it with you:


ਆ ਰਿਹਾ  ਦਿਨ ਰਖਰੀ ਦਾ,
ਮੇਰਾ ਵੀਰ   ਕਯੋਂ ਨਾ ਆਯਾ.
  ਦੁਖਰੇ  ਵਿਚ ਬੇਠੀ ਰਿਹੰਦੀ ਆ  ਮੈਂ ਵੀਰੇ,
ਤਕਦੀ  ਆ ਤੇਰੇ ਰਾਹ ਸਵੇਰੇ ਤੇ ਹਨੇਰੇ.

  ਕਿਥੇ ਜਾ ਕੇ  ਬੈਠ ਗਯਾ ਆ ਤੂ,
 ਤਰਸ ਗਯੀ ਆ  ਵੇਖਣ ਲਯੀ ਤੇਰਾ ਮੁਹ,
  ਦੁਖ ਦੀ ਆਗ ਵਿਚ ਜਲਦੀ ਏ ਮੇਰੀ ਰੂਹ.
  ਆ  ਜਾ ਵੀਰੇ ਆਪਣੀ ਭੇਣ ਦੇ ਕੋਲ,
  ਕੋਲ ਬੈਠ ਕੇ ਉਹਦੇ ਦੁਖੜੇ ਫਰੋਲ.
 ਹੁਣ ਹੋਰ ਨੀ ਹੁੰਦਾ ਤੇਰੀ ਭੇਣ ਤੋਂ ਇੰਤਜ਼ਾਰ,
ਆ ਜਾ ਵੀਰੇ ਮੇਰੇ ਕੋਲ  ਇਕ ਵਾਰ.
ਅਜੇ ਵੀ ਮੈਂ ਲਗਾ ਰਖੀ ਹੈ ਉਮੀਦ   
ਕੀ ਤੂ ਆਵੇਂਗਾ ਜਰੂਰ..,
 ਨਹੀ ਤਾਂ ਦੁਖ ਵਿਚ ਜਿੰਦਗੀ ਕਟਨੀ ਮੰਜੂਰ.......................................

5 comments:

comments!